अस्मिंश् च तत्त्वकलापे ऊर्ध्वोर्ध्वगुणं व्यापकं निकृष्टगुणं तु व्याप्यम्
Transliteration (IAST)
asmiṃś ca tattvakalāpe ūrdhvordhvaguṇaṃ vyāpakaṃ nikṛṣṭaguṇaṃ tu vyāpyam
ਅਤੇ ਇਸ ਤੱਤ੍ਵ-ਕਲਾਪ (ਤੱਤ੍ਵ-ਸਮੂਹ) ਵਿੱਚ, ਜਿਸ ਦੇ ਉੱਪਰੋ-ਉੱਪਰੀ ਅਧਿਕ ਗੁਣ ਹੋਣ ਉਹ ਵ੍ਯਾਪਕ ਹੈ, ਅਤੇ ਜਿਸ ਦੇ ਘੱਟ (ਨੀਵੇਂ) ਗੁਣ ਹੋਣ ਉਹ ਵ੍ਯਾਪ੍ਯ।