वह्निर्ज्ञातोऽथवाज्ञातः प्रकाशं जनयेन्न किम् ।
अज्ञातं न सुवर्णं किं तदा किमुपलं भवेत् ॥२॥
vahnirjñāto'thavājñātaḥ prakāśaṃ janayenna kim |
ajñātaṃ na suvarṇaṃ kiṃ tadā kimupalaṃ bhavet
ਅਗਨੀ, ਚਾਹੇ ਜਾਣੀ ਜਾਵੇ ਜਾਂ ਅਣਜਾਣੀ, ਕੀ (ਬਰਾਬਰ) ਪ੍ਰਕਾਸ਼ ਨਹੀਂ ਉਤਪੰਨ ਕਰਦੀ? (ਅਤੇ) ਕੀ ਅਣਜਾਣਿਆ ਸੋਨਾ ਸੋਨਾ ਨਹੀਂ? ਕੀ ਉਹ ਤਦ (ਅਣਪਛਾਤਾ ਹੋਣ ਕਰਕੇ) ਮਾਤ੍ਰ ਪੱਥਰ ਬਣ ਜਾਵੇਗਾ?