रूपप्रसाररसतो गर्हितत्वमयुक्तिमत् ।
पञ्चप्रकारकृत्योक्तिशिवत्वान्निजकर्मणे ॥१२॥
rūpaprasārarasato garhitatvamayuktimat |
pañcaprakārakṛtyoktiśivatvānnijakarmaṇe
(ਉੱਤਰ:) ਆਪਣੇ ਸਰੂਪ ਦੇ ਪ੍ਰਸਾਰ ਦੇ ਰਸ ਕਾਰਨ ਉਸ ਨੂੰ ਨਿੰਦਿਤਪੁਣਾ (ਲਾਉਣਾ) ਅਯੁਕਤ ਹੈ; ਕਿਉਂਕਿ ਪੰਜ ਪ੍ਰਕਾਰ ਦੀਆਂ ਕ੍ਰਿਤੀਆਂ ਕਰਨ ਵਾਲੀ ਉਸ ਦੀ ਸ਼ਿਵਤਾ ਕਾਰਨ ਇਹ ਉਸ ਦਾ ਆਪਣਾ ਨਿੱਜੀ ਕਰਮ ਹੈ।