Bhagavad Gītā (Kashmirian recension)7.4
भूमिरापोऽनलो वायुः खं मनो बुद्धिरेव च ।
अहङ्कार इतीयं मे भिन्ना प्रकृतिरष्टधा ॥
७-४ ॥
bhūmirāpo'nalo vāyuḥ khaṃ mano buddhireva ca |
ahaṅkāra itīyaṃ me bhinnā prakṛtiraṣṭadhā ||
7-4 ||
— ਧਰਤੀ, ਜਲ, ਅਗਨੀ, ਪੌਣ ; — ਆਕਾਸ਼, ਮਨ ਅਤੇ ਬੁੱਧੀ ; — ਅਤੇ ਅਹੰਕਾਰ — ਇਹ ਮੇਰੀ ; — ਵੰਡੀ ਹੋਈ ਪ੍ਰਕ੍ਰਿਤੀ ਅੱਠ ਪ੍ਰਕਾਰ ਦੀ ਹੈ ਧਰਤੀ, ਜਲ, ਅਗਨੀ, ਪੌਣ, ਆਕਾਸ਼, ਮਨ, ਬੁੱਧੀ ਅਤੇ ਅਹੰਕਾਰ — ਇਹ ਮੇਰੀ ਅੱਠ ਪ੍ਰਕਾਰ ਵਿੱਚ ਵੰਡੀ ਹੋਈ ਪ੍ਰਕ੍ਰਿਤੀ ਹੈ।