ये मे मतमिदं नित्यमनुतिष्ठन्ति मानवाः ।
श्रद्धावन्तोऽनसूयन्तो मुच्यन्ते सर्वकर्मभिः ॥
३-३१ ॥
ye me matamidaṃ nityamanutiṣṭhanti mānavāḥ |
śraddhāvanto'nasūyanto mucyante sarvakarmabhiḥ ||
3-31 ||
ਜੋ ਮਨੁੱਖ ਸ਼ਰਧਾਵਾਨ ਤੇ ਦੋਸ਼-ਦ੍ਰਿਸ਼ਟੀ ਤੋਂ ਰਹਿਤ ਹੋ ਕੇ ਮੇਰੇ ਇਸ ਮਤ ਦਾ ਸਦਾ ਅਨੁਸਰਣ ਕਰਦੇ ਹਨ, ਉਹ ਸਾਰੇ ਕਰਮਾਂ ਦੇ ਬੰਧਨ ਤੋਂ ਮੁਕਤ ਹੋ ਜਾਂਦੇ ਹਨ।