व्यामिश्रेणेव वाक्येन बुद्धिं मोहयसीव मे ।
तदेकं वद निश्चित्य येन श्रेयोऽहमाप्नुयाम् ॥
३-२ ॥
vyāmiśreṇeva vākyena buddhiṃ mohayasīva me |
tadekaṃ vada niścitya yena śreyo'hamāpnuyām ||
3-2 ||
ਮਾਨੋ ਆਪਸ ਵਿੱਚ ਉਲਝੇ ਹੋਏ ਵਚਨਾਂ ਨਾਲ ਤੁਸੀਂ ਮੇਰੀ ਬੁੱਧੀ ਨੂੰ ਮੋਹਿਤ ਕਰਦੇ ਹੋ; ਉਹ ਇੱਕ ਗੱਲ ਨਿਸ਼ਚਿਤ ਕਰ ਕੇ ਦੱਸੋ, ਜਿਸ ਨਾਲ ਮੈਂ ਸ੍ਰੇਸ਼ਟ (ਕਲਿਆਣ) ਪ੍ਰਾਪਤ ਕਰਾਂ।