वेदाविनाशिनं नित्यं य एनमजमव्ययम् ।
कथं स पुरुषः पार्थ हन्यते हन्ति वा कथम् ॥
२-२२ ॥
vedāvināśinaṃ nityaṃ ya enamajamavyayam |
kathaṃ sa puruṣaḥ pārtha hanyate hanti vā katham ||
2-22 ||
ਹੇ ਪਾਰਥ, ਜੋ ਇਸ ਆਤਮਾ ਨੂੰ ਅਵਿਨਾਸ਼ੀ, ਨਿੱਤ, ਅਜਨਮਾ ਤੇ ਅਵਿਅਯ (ਅਖੁੱਟ) ਜਾਣਦਾ ਹੈ — ਉਹ ਪੁਰਖ ਕਿਵੇਂ ਕਿਸੇ ਨੂੰ ਮਾਰਦਾ ਹੈ ਜਾਂ ਕਿਵੇਂ ਮਰਵਾਉਂਦਾ ਹੈ?