तिष्ठन्तमुत्क्रामन्तं वा भुञ्जानं वा गुणान्वितम् ।
विमूढा नानुपश्यन्ति पश्यन्ति ज्ञानचक्षुषः ॥
१५-१० ॥
tiṣṭhantamutkrāmantaṃ vā bhuñjānaṃ vā guṇānvitam |
vimūḍhā nānupaśyanti paśyanti jñānacakṣuṣaḥ ||
15-10 ||
(ਦੇਹ ਵਿੱਚ) ਟਿਕੇ ਹੋਏ, ਜਾਂ ਨਿਕਲਦੇ, ਜਾਂ ਭੋਗਦੇ, ਗੁਣਾਂ ਨਾਲ ਯੁਕਤ ਉਸ ਨੂੰ ਮੂੜ੍ਹ ਨਹੀਂ ਵੇਖਦੇ; ਗਿਆਨ-ਨੇਤਰ ਵਾਲੇ ਵੇਖਦੇ ਹਨ।