नभःस्पृशं दीप्तमनेकवर्णं व्यात्ताननं दीप्तविशालनेत्रम् ।
दृष्ट्वा हि त्वां प्रव्यथितान्तरात्मा धृतिं न विन्दामि शमं च विष्णो ॥
११-२४ ॥
nabhaḥspṛśaṃ dīptamanekavarṇaṃ vyāttānanaṃ dīptaviśālanetram |
dṛṣṭvā hi tvāṃ pravyathitāntarātmā dhṛtiṃ na vindāmi śamaṃ ca viṣṇo ||
11-24 ||
ਹੇ ਵਿਸ਼ਣੂ, ਤੁਹਾਨੂੰ ਆਕਾਸ਼ ਨੂੰ ਛੋਹੰਦਾ, ਦਮਕਦਾ, ਅਨੇਕ ਰੰਗਾਂ ਵਾਲਾ, ਖੁੱਲ੍ਹੇ ਮੁਖ ਅਤੇ ਦਮਕਦੇ ਵਿਸ਼ਾਲ ਨੈਣਾਂ ਵਾਲਾ ਵੇਖ ਕੇ ਮੇਰਾ ਅੰਤਰ-ਆਤਮਾ ਕੰਬ ਉੱਠਿਆ ਹੈ; ਮੈਂ ਨਾ ਧੀਰਜ ਪਾਉਂਦਾ ਹਾਂ ਨਾ ਸ਼ਾਂਤੀ।