मृत्युः सर्वहरश्चाहमुद्भवश्च भविष्यताम् ।
कीर्तिः श्रीर्वाक्च नारीणां स्मृतिर्मेधा धृतिः क्षमा ॥
१०-३४ ॥
mṛtyuḥ sarvaharaścāhamudbhavaśca bhaviṣyatām |
kīrtiḥ śrīrvākca nārīṇāṃ smṛtirmedhā dhṛtiḥ kṣamā ||
10-34 ||
ਮੈਂ ਸਭ ਨੂੰ ਹਰਨ ਵਾਲੀ ਮੌਤ ਹਾਂ, ਅਤੇ ਆਉਣ ਵਾਲਿਆਂ ਦੀ ਉਤਪੱਤੀ; ਇਸਤਰੀ-ਗੁਣਾਂ ਵਿੱਚ ਕੀਰਤੀ, ਸ਼੍ਰੀ, ਵਾਣੀ, ਸਮ੍ਰਿਤੀ, ਮੇਧਾ, ਧ੍ਰਿਤੀ ਅਤੇ ਖਿਮਾ।