स्वजनं हि कथं हत्वा सुखिनः स्याम माधव ! ।
यद्यप्येते न पश्यन्ति लोभोपहतचेतसः ॥
१-३८ ॥
svajanaṃ hi kathaṃ hatvā sukhinaḥ syāma mādhava ! |
yadyapyete na paśyanti lobhopahatacetasaḥ ||
1-38 ||
ਹੇ ਮਾਧਵ, ਆਪਣੇ ਹੀ ਸਜਣਾਂ ਨੂੰ ਮਾਰ ਕੇ ਅਸੀਂ ਸੁਖੀ ਕਿਵੇਂ ਹੋ ਸਕਦੇ ਹਾਂ? ਭਾਵੇਂ ਇਹ ਲੋਕ, ਜਿਨ੍ਹਾਂ ਦੀ ਬੁੱਧੀ ਲੋਭ ਨਾਲ ਭ੍ਰਿਸ਼ਟ ਹੋ ਚੁੱਕੀ ਹੈ, ਨਹੀਂ ਵੇਖਦੇ