तत्रापश्यत्स्थितान्पार्थः पितृनथ पितामहान् ।
आचार्यान्मातुलान्भ्रातॄन्पुत्रान्पौत्रान्सखींस्तथा ॥
१-२६ ॥
tatrāpaśyatsthitānpārthaḥ pitṛnatha pitāmahān |
ācāryānmātulānbhrātṝnputrānpautrānsakhīṃstathā ||
1-26 ||
ਉੱਥੇ ਪਾਰਥ ਨੇ ਆਪਣੀਆਂ ਥਾਵਾਂ ਉੱਤੇ ਖੜ੍ਹੇ ਪਿਤਾਵਾਂ ਤੇ ਪਿਤਾਮਹਾਂ, ਆਚਾਰੀਆਂ, ਮਾਮਿਆਂ, ਭਰਾਵਾਂ, ਪੁੱਤਰਾਂ, ਪੋਤਰਿਆਂ, ਅਤੇ ਮਿੱਤਰਾਂ ਨੂੰ ਵੀ ਵੇਖਿਆ,