नानावादैः स्वसिद्धान्तैः साकमत्र विरोधिता ।
सर्वभावशिवत्वेन नास्तिता बन्धमोक्षयोः ॥२६॥
nānāvādaiḥ svasiddhāntaiḥ sākamatra virodhitā |
sarvabhāvaśivatvena nāstitā bandhamokṣayoḥ
ਇੱਥੇ ਅਨੇਕ ਵਾਦਾਂ ਅਤੇ ਆਪਣੇ ਸਿੱਧਾਂਤਾਂ ਨਾਲ ਵਿਰੋਧ (ਹੋਵੇਗਾ); ਅਤੇ ਸਾਰੇ ਭਾਵਾਂ ਦੀ ਸ਼ਿਵਤਾ ਕਾਰਨ ਬੰਧ ਤੇ ਮੋਕਸ਼ ਦੀ ਨਾਸਤਿਤਾ (ਅਣਹੋਂਦ ਆ ਪਵੇਗੀ)।