नचानुमानमिष्टं तेऽप्यवस्थेत्यादिदूषणात् ॥३३॥
nacānumānamiṣṭaṃ te'pyavasthetyādidūṣaṇāt
ਅਤੇ (ਉਸ ਨੂੰ ਸਿੱਧ ਕਰਨ ਲਈ) ਅਨੁਮਾਨ ਵੀ ਤੁਹਾਨੂੰ ਇਸ਼੍ਟ ਨਹੀਂ, ਕਿਉਂਕਿ '(ਅਵਿਦ੍ਯਾ ਮਹਿਜ਼ ਇੱਕ) ਅਵਸਥਾ ਹੈ' ਇਤਿਆਦਿ (ਤੁਹਾਡੇ ਆਪਣੇ) ਦੋਸ਼ਾਰੋਪਣ ਕਾਰਨ।