अपि चेत् सुदुराचारो भजते मामनन्यभाक् ।
साधुरेव स मन्तव्यः सम्यग्व्यवसितो हि सः ॥
९-३१ ॥
api cet sudurācāro bhajate māmananyabhāk |
sādhureva sa mantavyaḥ samyagvyavasito hi saḥ ||
9-31 ||
ਜੇ ਅਤਿ ਦੁਰਾਚਾਰੀ ਮਨੁੱਖ ਵੀ ਅਨਨਯ-ਭਾਵ ਨਾਲ ਮੈਨੂੰ ਭਜਦਾ ਹੈ, ਤਾਂ ਉਸ ਨੂੰ ਸਾਧੂ ਹੀ ਮੰਨਣਾ ਚਾਹੀਦਾ ਹੈ, ਕਿਉਂਕਿ ਉਸ ਨੇ ਠੀਕ ਨਿਸ਼ਚਾ ਕਰ ਲਿਆ ਹੈ।