यस्य सर्वे समारम्भाः कामसङ्कल्पवर्जिताः ।
ज्ञानाग्निदग्धकर्माणं तमाहुः पण्डितं बुधाः ॥
४-१९ ॥
yasya sarve samārambhāḥ kāmasaṅkalpavarjitāḥ |
jñānāgnidagdhakarmāṇaṃ tamāhuḥ paṇḍitaṃ budhāḥ ||
4-19 ||
ਜਿਸ ਦੇ ਸਾਰੇ ਉੱਦਮ ਕਾਮਨਾ ਅਤੇ ਸੰਕਲਪ ਤੋਂ ਰਹਿਤ ਹਨ, ਜਿਸ ਦੇ ਕਰਮ ਗਿਆਨ ਦੀ ਅਗਨੀ ਵਿੱਚ ਸੜ ਚੁੱਕੇ ਹਨ — ਉਸ ਨੂੰ ਗਿਆਨੀ ਪੰਡਿਤ ਕਹਿੰਦੇ ਹਨ।