दुःखेष्वनुद्विग्नमनाः सुखेषु विगतस्पृहः ।
वीतरागभयक्रोधः स्थिरधीर्मुनिरुच्यते ॥
२-५८ ॥
duḥkheṣvanudvignamanāḥ sukheṣu vigataspṛhaḥ |
vītarāgabhayakrodhaḥ sthiradhīrmunirucyate ||
2-58 ||
ਜਿਸ ਦਾ ਮਨ ਦੁੱਖਾਂ ਵਿੱਚ ਉੱਦਵਿਗਨ ਨਹੀਂ ਹੁੰਦਾ, ਜੋ ਸੁੱਖਾਂ ਵਿੱਚ ਸਪ੍ਰਿਹਾ (ਲਾਲਸਾ) ਤੋਂ ਰਹਿਤ ਹੈ, ਜੋ ਰਾਗ, ਭੈ ਤੇ ਕ੍ਰੋਧ ਤੋਂ ਮੁਕਤ ਹੈ — ਉਹ ਸਥਿਰ-ਬੁੱਧੀ ਮੁਨੀ ਕਿਹਾ ਜਾਂਦਾ ਹੈ।