दुःखमित्येव यः कर्म कायक्लेशभयात् त्यजेत् ।
स कृत्वा राजसं त्यागं नैव त्यागफलं लभेत् ॥
१८-८ ॥
duḥkhamityeva yaḥ karma kāyakleśabhayāt tyajet |
sa kṛtvā rājasaṃ tyāgaṃ naiva tyāgaphalaṃ labhet ||
18-8 ||
ਜੋ 'ਦੁੱਖਮਯ ਹੈ' ਇਉਂ ਜਾਣ ਕੇ ਸਰੀਰ ਦੇ ਕਲੇਸ਼ ਦੇ ਭੈ ਤੋਂ ਕਰਮ ਨੂੰ ਤਿਆਗ ਦੇਵੇ, ਉਹ ਰਾਜਸਿਕ ਤਿਆਗ ਕਰ ਕੇ ਤਿਆਗ ਦਾ ਫਲ ਪ੍ਰਾਪਤ ਨਹੀਂ ਕਰਦਾ।