यदहङ्कारमाश्रित्य न योत्स्य इति मन्यसे ।
मिथ्यैप व्यवसायस्ते प्रकृतिस्त्वां नियोक्ष्यति ॥
१८-५९ ॥
yadahaṅkāramāśritya na yotsya iti manyase |
mithyaipa vyavasāyaste prakṛtistvāṃ niyokṣyati ||
18-59 ||
ਜੇ ਅਹੰਕਾਰ ਦਾ ਆਸਰਾ ਲੈ ਕੇ ਤੂੰ 'ਮੈਂ ਯੁੱਧ ਨਹੀਂ ਕਰਾਂਗਾ' ਇਉਂ ਸੋਚਦਾ ਹੈਂ, ਤਾਂ ਤੇਰਾ ਇਹ ਨਿਸ਼ਚਾ ਵਿਅਰਥ ਹੈ; ਤੇਰੀ ਪ੍ਰਕ੍ਰਿਤੀ ਤੈਨੂੰ ਮਜਬੂਰ ਕਰੇਗੀ।