प्रकृत्यैव हि कर्माणि क्रियमाणानि सर्वशः ।
यः पश्यति तथात्मानमकर्तारं स पश्यति ॥
१३-३० ॥
prakṛtyaiva hi karmāṇi kriyamāṇāni sarvaśaḥ |
yaḥ paśyati tathātmānamakartāraṃ sa paśyati ||
13-30 ||
ਜੋ ਵੇਖਦਾ ਹੈ ਕਿ ਕਰਮ ਹਰ ਪ੍ਰਕਾਰ ਪ੍ਰਕ੍ਰਿਤੀ ਦੁਆਰਾ ਹੀ ਕੀਤੇ ਜਾ ਰਹੇ ਹਨ, ਅਤੇ ਉਸੇ ਤਰ੍ਹਾਂ ਆਤਮਾ ਨੂੰ ਅਕਰਤਾ ਵੇਖਦਾ ਹੈ, ਉਹ ਹੀ (ਸੱਚ) ਵੇਖਦਾ ਹੈ।