एतच्छ्रुत्वा वचनं केशवस्य कृताञ्जलिर्वेपमानः किरीटी ।
नमस्कृत्वा भूय एवाह कृष्णं सगद्गदं भीतभीतः प्रणम्य ॥
११-३६ ॥
etacchrutvā vacanaṃ keśavasya kṛtāñjalirvepamānaḥ kirīṭī |
namaskṛtvā bhūya evāha kṛṣṇaṃ sagadgadaṃ bhītabhītaḥ praṇamya ||
11-36 ||
ਕੇਸ਼ਵ ਦਾ ਇਹ ਬਚਨ ਸੁਣ ਕੇ ਮੁਕਟਧਾਰੀ (ਅਰਜੁਨ), ਹੱਥ ਜੋੜ ਕੇ, ਕੰਬਦਾ ਹੋਇਆ, ਨਮਸਕਾਰ ਕਰ ਕੇ, ਬਹੁਤ ਡਰਿਆ ਹੋਇਆ, ਪ੍ਰਣਾਮ ਕਰ ਕੇ, ਅਟਕਦੀ ਆਵਾਜ਼ ਵਿੱਚ ਕ੍ਰਿਸ਼ਨ ਨੂੰ ਫਿਰ ਕਿਹਾ: