तरोर्मूलाभिषेकेण यथा तद्भुजपल्लवाः ।
तृप्यन्ति तदनुष्ठानात् तथा सर्वेऽमरादयः ॥४८॥
tarormūlābhiṣekeṇa yathā tadbhujapallavāḥ |
tṛpyanti tadanuṣṭhānāt tathā sarve'marādayaḥ ||48||
ਜਿਵੇਂ ਰੁੱਖ ਦੀ ਜੜ੍ਹ ਸਿੰਜਣ ਨਾਲ ਉਸ ਦੀਆਂ ਟਾਹਣੀਆਂ ਤੇ ਕੋਪਲਾਂ ਤ੍ਰਿਪਤ ਹੁੰਦੀਆਂ ਹਨ, ਉਸੇ ਤਰ੍ਹਾਂ ਉਸ ਦੀ ਅਰਾਧਨਾ ਨਾਲ ਸਾਰੇ ਅਮਰ (ਦੇਵ) ਆਦਿ ਤ੍ਰਿਪਤ ਹੁੰਦੇ ਹਨ।