The Vision of Śiva7.120
आनन्दसंज्ञकस्तस्मादुद्बभूव तथाविधः ।
तस्मादस्मि समुद्भूतः सोमानन्दाख्य ईदृशः ॥१२०॥
ānandasaṃjñakastasmādudbabhūva tathāvidhaḥ |
tasmādasmi samudbhūtaḥ somānandākhya īdṛśaḥ
— ਆਨੰਦ ਨਾਮ ਵਾਲਾ ; — ਉਸ ਤੋਂ ; — ਉਪਜਿਆ ; — ਉਸੇ ਪ੍ਰਕਾਰ (ਸਿੱਧ) ਦਾ ; — ਉਸ ਤੋਂ ; — ਮੈਂ ਉਪਜਿਆ ਹਾਂ ; — ਸੋਮਾਨੰਦ ਨਾਮ ਵਾਲਾ ; — ਇਹੋ ਜਿਹਾ (ਜਿਹੋ ਜਿਹਾ ਮੈਂ ਹਾਂ) ਉਸ ਤੋਂ ਉਸੇ ਪ੍ਰਕਾਰ ਦਾ (ਇੱਕ) ਉਪਜਿਆ, ਜਿਸ ਦਾ ਨਾਮ ਆਨੰਦ ਸੀ; ਅਤੇ ਉਸ ਤੋਂ ਮੈਂ, ਜਿਹੋ ਜਿਹਾ ਹਾਂ, ਸੋਮਾਨੰਦ ਨਾਮ ਵਾਲਾ, ਉਪਜਿਆ ਹਾਂ।