The Vision of Śiva· 3.4 / 99

The Vision of Śiva3.4

3.4
सामर्थ्यं यदि कल्प्येत तन्नामानन्त्यमेव वा ॥४॥
sāmarthyaṃ yadi kalpyeta tannāmānantyameva vā
— ਸਾਮਰਥ੍ਯ, ਸ਼ਕਤੀ ; — ਜੇ ; — (ਭਿੰਨ) ਕਲਪਿਆ ਜਾਵੇ ; — ਤਾਂ ਨਿਸ਼ਚੇ ਹੀ ; — ਅਨੰਤਤਾ (ਅਨਵਸਥਾ-ਦੋਸ਼) ਹੀ ; — ਜਾਂ

ਜੇ ਸਾਮਰਥ੍ਯ (ਸ਼ਕਤੀ) ਨੂੰ (ਭਿੰਨ) ਕਲਪਿਆ ਜਾਵੇ, ਤਾਂ ਅਨੰਤਤਾ (ਅਨਵਸਥਾ-ਦੋਸ਼) ਹੀ (ਹੋਵੇਗਾ)।