स्थितप्रज्ञस्य का भाषा समाधिस्थस्य केशव ।
स्थिरधीः किं प्रभाषेत किमासीत व्रजेच्च किम् ॥
२-५६ ॥
sthitaprajñasya kā bhāṣā samādhisthasya keśava |
sthiradhīḥ kiṃ prabhāṣeta kimāsīta vrajecca kim ||
2-56 ||
ਹੇ ਕੇਸ਼ਵ, ਸਮਾਧੀ ਵਿੱਚ ਸਥਿਤ, ਸਥਿਰ-ਪ੍ਰਗਿਆ ਵਾਲੇ ਦੀ ਪਛਾਣ ਕੀ ਹੈ? ਸਥਿਰ-ਬੁੱਧੀ ਵਾਲਾ ਕਿਵੇਂ ਬੋਲਦਾ, ਕਿਵੇਂ ਬੈਠਦਾ, ਅਤੇ ਕਿਵੇਂ ਚੱਲਦਾ ਹੈ?