श्रुतिविप्रतिपन्ना ते यदा स्थास्यति निश्चला ।
समाधावचला बुद्धिस्तदा योगमवाप्स्यसि ॥
२-५५ ॥
śrutivipratipannā te yadā sthāsyati niścalā |
samādhāvacalā buddhistadā yogamavāpsyasi ||
2-55 ||
ਜਦੋਂ ਸ਼ਾਸਤਰ-ਸ਼੍ਰਵਣ ਨਾਲ ਭ੍ਰਮਿਤ ਤੇਰੀ ਬੁੱਧੀ ਅਡੋਲ ਹੋ ਕੇ ਸਮਾਧੀ ਵਿੱਚ ਅਚੱਲ ਸਥਿਰ ਹੋ ਜਾਏਗੀ, ਤਦ ਤੂੰ ਯੋਗ ਨੂੰ ਪ੍ਰਾਪਤ ਕਰੇਂਗਾ।