अनपेक्षः शुचिर्दक्ष उदासीनो गतव्यथः ।
सर्वारम्भफलत्यागी यो मद्भक्तः स मे प्रियः ॥
१२-१६ ॥
anapekṣaḥ śucirdakṣa udāsīno gatavyathaḥ |
sarvārambhaphalatyāgī yo madbhaktaḥ sa me priyaḥ ||
12-16 ||
ਅਪੇਖਿਆ-ਰਹਿਤ, ਪਵਿੱਤਰ, ਨਿਪੁੰਨ, ਉਦਾਸੀਨ, ਵਿਥਾ-ਰਹਿਤ, ਸਾਰੇ ਆਰੰਭਾਂ ਦੇ ਫਲ ਦਾ ਤਿਆਗ ਕਰਨ ਵਾਲਾ ਜੋ ਮੇਰਾ ਭਗਤ ਹੈ, ਉਹ ਮੈਨੂੰ ਪਿਆਰਾ ਹੈ।