वेपथुश्च शरीरे मे रोमहर्षश्च जायते ।
गाण्डीवं स्रंसते हस्तात्त्वक्चैव परिदह्यते ॥
१-३० ॥
vepathuśca śarīre me romaharṣaśca jāyate |
gāṇḍīvaṃ sraṃsate hastāttvakcaiva paridahyate ||
1-30 ||
ਮੇਰੇ ਸਰੀਰ ਵਿੱਚ ਕੰਬਣੀ ਛਿੜ ਰਹੀ ਹੈ ਤੇ ਰੋਮ ਖੜ੍ਹੇ ਹੋ ਰਹੇ ਹਨ, ਗਾਂਡੀਵ ਧਨੁਸ਼ ਹੱਥੋਂ ਖਿਸਕ ਰਿਹਾ ਹੈ, ਅਤੇ ਮੇਰੀ ਚਮੜੀ ਵੀ ਬਲ ਰਹੀ ਹੈ।