ब्रह्मज्ञानिगुरुं प्राप्य शान्तं निश्चलमानसम् ।
धृत्वा तच्चरणाम्भोजं प्रार्थयेद् भक्तिभावतः ॥१२८॥
brahmajñāniguruṃ prāpya śāntaṃ niścalamānasam |
dhṛtvā taccaraṇāmbhojaṃ prārthayed bhaktibhāvataḥ ||128||
ਬ੍ਰਹਮ ਨੂੰ ਜਾਣਨ ਵਾਲੇ, ਸ਼ਾਂਤ ਤੇ ਅਚੱਲ ਮਨ ਵਾਲੇ ਗੁਰੂ ਨੂੰ ਪਾ ਕੇ, ਉਸ ਦੇ ਚਰਣ-ਕਮਲਾਂ ਨੂੰ ਫੜ ਕੇ, ਭਗਤੀ-ਭਾਵ ਨਾਲ ਉਸ ਅੱਗੇ ਅਰਜ਼ ਕਰੇ: