सन्तः समस्तमयचित्प्रतिभाविमर्शसारं समाश्रयत शास्त्रम् अनुत्तरात्म
Transliteration (IAST)
santaḥ samastamayacitpratibhāvimarśasāraṃ samāśrayata śāstram anuttarātma
ਹੇ ਸੰਤ-ਜਨੋ! ਜਿਸ ਦਾ ਸਾਰ ਸਮਸਤ-ਮਯ ਚਿਤ-ਪ੍ਰਤਿਭਾ ਦਾ ਵਿਮਰਸ਼ ਹੈ ਅਜਿਹੇ, ਅਨੁੱਤਰ (ਅਨੁਪਮ ਪਰਮ-ਤੱਤ੍ਵ) ਜਿਸ ਦਾ ਆਤਮਾ ਹੈ ਅਜਿਹੇ ਸ਼ਾਸਤਰ ਦਾ ਆਸ਼੍ਰਯ ਲਵੋ।