मोहजयादनन्ताभोगात्सहजविद्याजयः ॥७॥
moha-jayād anantābhogāt sahaja-vidyā-jayaḥ
sūtra
ਮੋਹ ਉੱਤੇ ਜੈ ਪਾਉਣ ਨਾਲ ਅਤੇ (ਚੇਤਨਾ ਦੇ) ਅਨੰਤ ਵਿਸਤਾਰ ਨਾਲ ਸਹਿਜ-ਵਿਦਿਆ (ਅੰਤਰੀਵ ਗਿਆਨ) ਉੱਤੇ ਜੈ ਹੁੰਦੀ ਹੈ।