मां हि पार्थ व्यपाश्रित्य येऽपि स्युः पापयोनयः ।
स्त्रियो वैश्यास्तथा शूद्रास्तेऽपि यान्ति परां गतिम् ॥
९-३३ ॥
māṃ hi pārtha vyapāśritya ye'pi syuḥ pāpayonayaḥ |
striyo vaiśyāstathā śūdrāste'pi yānti parāṃ gatim ||
9-33 ||
ਹੇ ਪਾਰਥ, ਮੇਰੀ ਸ਼ਰਣ ਲੈ ਕੇ ਜੋ ਨੀਚ ਯੋਨੀ ਵਾਲੇ ਵੀ ਹੋਣ — ਇਸਤ੍ਰੀਆਂ, ਵੈਸ਼, ਅਤੇ ਇਸੇ ਤਰ੍ਹਾਂ ਸ਼ੂਦਰ — ਉਹ ਵੀ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਹਨ।