यान्ति देवव्रता देवान्पितृन्यान्ति पितृव्रताः ।
भूतानि यान्ति भूतेज्या यान्ति मद्याजिनोऽपि माम् ॥
९-२६ ॥
yānti devavratā devānpitṛnyānti pitṛvratāḥ |
bhūtāni yānti bhūtejyā yānti madyājino'pi mām ||
9-26 ||
ਦੇਵਤਿਆਂ ਦੇ ਵ੍ਰਤੀ ਦੇਵਤਿਆਂ ਨੂੰ ਪ੍ਰਾਪਤ ਹੁੰਦੇ ਹਨ, ਪਿੱਤਰਾਂ ਦੇ ਵ੍ਰਤੀ ਪਿੱਤਰਾਂ ਨੂੰ, ਭੂਤਾਂ ਦੇ ਪੂਜਕ ਭੂਤਾਂ ਨੂੰ; ਪਰ ਮੇਰਾ ਯਜਨ ਕਰਨ ਵਾਲੇ ਮੈਨੂੰ ਪ੍ਰਾਪਤ ਹੁੰਦੇ ਹਨ।