गतिर्भर्ता प्रभुः साक्षी निवासः शरणं सुहृत् ।
प्रभवः प्रलयः स्थानं निधानं बीजमव्ययम् ॥
९-१९ ॥
gatirbhartā prabhuḥ sākṣī nivāsaḥ śaraṇaṃ suhṛt |
prabhavaḥ pralayaḥ sthānaṃ nidhānaṃ bījamavyayam ||
9-19 ||
ਮੈਂ ਗਤੀ (ਟਿਕਾਣਾ), ਭਰਣ ਕਰਨ ਵਾਲਾ, ਪ੍ਰਭੂ, ਸਾਕਸ਼ੀ, ਨਿਵਾਸ, ਸ਼ਰਣ, ਸੁਹਿਰਦ, ਉਤਪੱਤੀ, ਪ੍ਰਲਯ, ਆਧਾਰ, ਨਿਧਾਨ ਅਤੇ ਅਵਿਨਾਸ਼ੀ ਬੀਜ ਹਾਂ।