इदं तु ते गुह्यतमं प्रवक्ष्याम्यनसूयवे ।
ज्ञानं विज्ञानसहितं यज्ज्ञात्वा मोक्ष्यसेऽशुभात् ॥
९-१ ॥
idaṃ tu te guhyatamaṃ pravakṣyāmyanasūyave |
jñānaṃ vijñānasahitaṃ yajjñātvā mokṣyase'śubhāt ||
9-1 ||
ਪਰ ਤੈਨੂੰ, ਜੋ ਦੋਸ਼-ਦ੍ਰਿਸ਼ਟੀ ਤੋਂ ਰਹਿਤ ਹੈਂ, ਮੈਂ ਇਹ ਪਰਮ ਗੁਪਤ ਗਿਆਨ ਵਿਗਿਆਨ ਸਹਿਤ ਦੱਸਾਂਗਾ, ਜਿਸ ਨੂੰ ਜਾਣ ਕੇ ਤੂੰ ਅਸ਼ੁਭ ਤੋਂ ਮੁਕਤ ਹੋ ਜਾਏਂਗਾ।