बहूनां जन्मनामन्ते ज्ञानवान् मां प्रपद्यते ।
वासुदेवः सर्वमिति स महात्मा सुदुर्लभः ॥
७-१९ ॥
bahūnāṃ janmanāmante jñānavān māṃ prapadyate |
vāsudevaḥ sarvamiti sa mahātmā sudurlabhaḥ ||
7-19 ||
ਅਨੇਕ ਜਨਮਾਂ ਦੇ ਅੰਤ ਵਿੱਚ ਗਿਆਨਵਾਨ ਮੇਰੇ ਆਸਰੇ ਟਿਕਦਾ ਹੈ, ਇਹ ਜਾਣ ਕੇ ਕਿ 'ਵਾਸੁਦੇਵ ਹੀ ਸਭ ਕੁਝ ਹੈ'; ਅਜਿਹਾ ਮਹਾਤਮਾ ਅਤੀ ਦੁਰਲੱਭ ਹੈ।