श्रोत्रादीनीन्द्रियाण्यन्ये संयमाग्निषु जुह्वति ।
शब्दादीन्विषयानन्य इन्द्रियाग्निषु जुह्वति ॥
४-२६ ॥
śrotrādīnīndriyāṇyanye saṃyamāgniṣu juhvati |
śabdādīnviṣayānanya indriyāgniṣu juhvati ||
4-26 ||
ਕੁਝ ਸੁਣਨ ਆਦਿ ਇੰਦ੍ਰੀਆਂ ਨੂੰ ਸੰਜਮ ਦੀਆਂ ਅਗਨੀਆਂ ਵਿੱਚ ਹੋਮ ਕਰਦੇ ਹਨ; ਹੋਰ ਸ਼ਬਦ ਆਦਿ ਵਿਸ਼ਿਆਂ ਨੂੰ ਇੰਦ੍ਰੀਆਂ ਦੀਆਂ ਅਗਨੀਆਂ ਵਿੱਚ ਹੋਮ ਕਰਦੇ ਹਨ।