कर्मणो ह्यपि बोद्धव्यं बोद्धव्यं च विकर्मणः ।
अकर्मणश्च बोद्धव्यं गहना कर्मणो गतिः ॥
४-१७ ॥
karmaṇo hyapi boddhavyaṃ boddhavyaṃ ca vikarmaṇaḥ |
akarmaṇaśca boddhavyaṃ gahanā karmaṇo gatiḥ ||
4-17 ||
ਕਿਉਂਕਿ ਕਰਮ ਦਾ ਸਰੂਪ ਜਾਣਨਾ ਚਾਹੀਦਾ ਹੈ, ਵਿਕਰਮ ਦਾ ਸਰੂਪ ਵੀ ਜਾਣਨਾ ਚਾਹੀਦਾ ਹੈ, ਅਤੇ ਅਕਰਮ ਦਾ ਸਰੂਪ ਵੀ; ਕਰਮ ਦੀ ਗਤੀ ਗਹਿਨ ਹੈ।