यदृच्छया चोपपन्नं स्वर्गद्वारमपावृतम् ।
सुकृतात्क्षत्रियाः पार्थ लभन्ते युद्धमीदृशम् ॥
२-३३ ॥
yadṛcchayā copapannaṃ svargadvāramapāvṛtam |
sukṛtātkṣatriyāḥ pārtha labhante yuddhamīdṛśam ||
2-33 ||
ਹੇ ਪਾਰਥ, ਉਹ ਕਸ਼ੱਤਰੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਆਪ-ਮੁਹਾਰੇ ਆਇਆ, ਸ੍ਵਰਗ ਦਾ ਖੁੱਲ੍ਹਾ ਦੁਆਰ ਅਜਿਹਾ ਯੁੱਧ ਪ੍ਰਾਪਤ ਹੁੰਦਾ ਹੈ।