ब्रह्मभूतः प्रसन्नात्मा न शोचति न हृष्यति ।
समः सर्वेषु भूतेषु मद्भक्तिं लभते पराम् ॥
१८-५४ ॥
brahmabhūtaḥ prasannātmā na śocati na hṛṣyati |
samaḥ sarveṣu bhūteṣu madbhaktiṃ labhate parām ||
18-54 ||
ਬ੍ਰਹਮ-ਭੂਤ, ਪ੍ਰਸੰਨ-ਆਤਮਾ ਹੋ ਕੇ ਉਹ ਨਾ ਸ਼ੋਕ ਕਰਦਾ ਹੈ, ਨਾ ਹਰਖਦਾ ਹੈ; ਸਾਰੇ ਜੀਵਾਂ ਵਿੱਚ ਸਮਾਨ ਹੋ ਕੇ ਉਹ ਮੇਰੀ ਪਰਮ ਭਗਤੀ ਨੂੰ ਪ੍ਰਾਪਤ ਕਰਦਾ ਹੈ।