वादित्वप्रतिवादित्वे कस्माच्चेत्तस्य तत्स्थिते ॥७६॥
vāditvaprativāditve kasmāccettasya tatsthite
ਜੇ (ਪੁੱਛੋ ਕਿ) ਵਾਦੀ ਤੇ ਪ੍ਰਤਿਵਾਦੀ (ਵਾਦ-ਵਿਵਾਦ ਦੇ ਪੱਖ) ਕਿਉਂ?—(ਉੱਤਰ:) ਉਸ (ਸ਼ਿਵ) ਦੇ ਉਸੇ ਰੂਪ ਵਿੱਚ ਸਥਿਤ ਹੋਣ ਕਾਰਨ।