3.68 बन्धमोक्षौ न भिद्येते सर्वत्रैव शिवत्वतः ॥६८॥ bandhamokṣau na bhidyete sarvatraiva śivatvataḥ bandhamokṣau — ਬੰਧ ਤੇ ਮੋਕਸ਼ ; na — ਨਹੀਂ ; bhidyete — ਭਿੰਨ ਹੁੰਦੇ ; sarvatra eva — ਹਰ ਥਾਂ ਹੀ ; śivatvataḥ — (ਸਰਵ-ਵਯਾਪੀ) ਸ਼ਿਵ-ਪਨ ਕਾਰਨ ਸਭ ਥਾਂ ਸ਼ਿਵਤਾ ਹੋਣ ਕਾਰਨ ਬੰਧ ਤੇ ਮੋਕਸ਼ ਭਿੰਨ ਨਹੀਂ ਹੁੰਦੇ (ਇਹ ਆਪੱਤੀ ਉੱਠਦੀ ਹੈ)।