3.20 त्रिषु चतुर्थं तैलवदासेच्यम् ॥२०॥ triṣu caturthaṃ tailavad āsecyam sūtra triṣu — ਤਿੰਨਾਂ ਵਿਚ (ਜਾਗ੍ਰਤ, ਸੁਪਨ, ਸੁਸ਼ੁਪਤੀ) ; caturtham — ਚੌਥੀ (ਤੁਰੀਆ) ; tailavat — ਤੇਲ ਵਾਂਗ ; āsecyam — ਸਿੰਜਣ-ਯੋਗ ਹੈ ਚੌਥੀ (ਤੁਰੀਆ) ਨੂੰ ਤਿੰਨਾਂ (ਜਾਗ੍ਰਤ, ਸੁਪਨ, ਸੁਸ਼ੁਪਤੀ) ਵਿਚ ਤੇਲ ਵਾਂਗ ਸਿੰਜਣਾ ਚਾਹੀਦਾ ਹੈ।