आयुःसत्त्वबलारोग्यसुखप्रीतिविवर्धनाः ।
रस्याः स्निग्धाः स्थिरा हृद्या आहाराः सात्त्विकप्रियाः ॥
१७-८ ॥
āyuḥsattvabalārogyasukhaprītivivardhanāḥ |
rasyāḥ snigdhāḥ sthirā hṛdyā āhārāḥ sāttvikapriyāḥ ||
17-8 ||
ਆਯੂ, ਸੱਤਵ, ਬਲ, ਅਰੋਗਤਾ, ਸੁਖ ਅਤੇ ਪ੍ਰੀਤੀ ਨੂੰ ਵਧਾਉਣ ਵਾਲੇ, ਰਸਮਯ, ਚਿਕਨੇ, ਸਥਿਰ ਅਤੇ ਹਿਰਦੇ ਨੂੰ ਭਾਉਣ ਵਾਲੇ ਆਹਾਰ ਸਾੱਤਵਿਕ ਨੂੰ ਪਿਆਰੇ ਹਨ।