अभयं सत्त्वसंशुद्धिर्ज्ञानयोगव्यवस्थितिः ।
दानं दमश्च यज्ञश्च स्वाध्यायस्तप आर्जवम् ॥
१६-१ ॥
abhayaṃ sattvasaṃśuddhirjñānayogavyavasthitiḥ |
dānaṃ damaśca yajñaśca svādhyāyastapa ārjavam ||
16-1 ||
ਅਭੈ, ਸੱਤਵ ਦੀ ਸ਼ੁੱਧੀ, ਗਿਆਨ-ਯੋਗ ਵਿੱਚ ਟਿਕਾਉ, ਦਾਨ, ਦਮ ਅਤੇ ਯਗਯ, ਸਵਾਧਿਆਯ, ਤਪ, ਆਰਜਵ,