मां च योऽव्यभिचारेण भक्तियोगेन सेवते ।
स गुणान्समतीत्यैतान्ब्रह्मभूयाय कल्पते ॥
१४-२६ ॥
māṃ ca yo'vyabhicāreṇa bhaktiyogena sevate |
sa guṇānsamatītyaitānbrahmabhūyāya kalpate ||
14-26 ||
ਅਤੇ ਜੋ ਅਵਿਅਭਿਚਾਰੀ (ਅਡੋਲ) ਭਗਤੀ-ਯੋਗ ਨਾਲ ਮੇਰੀ ਸੇਵਾ ਕਰਦਾ ਹੈ, ਉਹ ਇਨ੍ਹਾਂ ਗੁਣਾਂ ਨੂੰ ਚੰਗੀ ਤਰ੍ਹਾਂ ਪਾਰ ਕਰ ਕੇ ਬ੍ਰਹਮ-ਭਾਵ ਲਈ ਯੋਗ ਬਣ ਜਾਂਦਾ ਹੈ।