इन्द्रजालमयं विश्वं व्यस्तं वा चित्रकर्मवत् ।
भ्रमद्वा ध्यायतः सर्वं पश्यतश्च सुखोदयः ॥८५॥
indrajālamayaṃ viśvaṃ vyastaṃ vā citrakarmavat |
bhramadvā dhyāyataḥ sarvaṃ paśyataś ca sukhodayaḥ
anuṣṭubh
ਵਿਸ਼ਵ ਜਾਦੂਮਯ ਹੈ, ਖਿੱਲਰਿਆ ਜਾਂ ਚਿੱਤਰਕਾਰੀ ਜਿਹਾ ਜਾਂ ਘੁੰਮਦਾ — ਇਉਂ ਧਿਆਉਣ-ਵੇਖਣ ਵਾਲੇ ਨੂੰ ਸੁਖ ਦਾ ਉਦੈ ਹੁੰਦਾ ਹੈ।