अगाधसंशयाम्भोधिसमुत्तरणतारिणीम् ।
वन्दे विचित्रार्थपदां चित्रां तां गुरुभारतीम् ॥१॥
agādha-saṃśayāmbhodhi-samuttaraṇa-tāriṇīm |
vande vicitrārtha-padāṃ citrāṃ tāṃ guru-bhāratīm ||
anuṣṭubh
ਅਥਾਹ ਸੰਸ਼ੈ-ਸਾਗਰ ਤੋਂ ਪਾਰ ਉਤਾਰਨ ਵਾਲੀ, ਅਨੇਕ-ਪ੍ਰਕਾਰੀ ਅਰਥਾਂ ਵਾਲੇ ਪਦਾਂ ਵਾਲੀ, ਚਿੱਤ੍ਰ (ਅਦਭੁਤ) ਉਸ ਗੁਰੂ-ਬਾਣੀ ਨੂੰ ਮੈਂ ਪ੍ਰਣਾਮ ਕਰਦਾ ਹਾਂ।