नैवं यतो हि भावानां विनाशेऽस्मासु नेष्टता ॥५६॥
naivaṃ yato hi bhāvānāṃ vināśe'smāsu neṣṭatā
ਇਉਂ (ਅਸਲ ਦੁਬਿਧਾ) ਨਹੀਂ ਹੈ — ਕਿਉਂਕਿ ਸਾਡੇ ਲਈ ਭਾਵਾਂ (ਵਸਤੂਆਂ) ਦੇ (ਕਿਸੇ ਅਸਲ) ਨਾਸ਼ ਦੀ ਸਵੀਕ੍ਰਿਤੀ ਹੀ ਨਹੀਂ (ਸਭ ਸ਼ਿਵ ਵਜੋਂ ਟਿਕਿਆ ਰਹਿੰਦਾ ਹੈ)।