आप्तानाप्तविचारो वा सर्वथैव निवर्तते ॥५९॥
āptānāptavicāro vā sarvathaiva nivartate
(ਇਉਂ) ਆਪਤ (ਪ੍ਰਮਾਣਿਕ) ਤੇ ਅਨਾਪਤ (ਅਪ੍ਰਮਾਣਿਕ) ਦਾ ਵਿਚਾਰ ਵੀ ਪੂਰੀ ਤਰ੍ਹਾਂ ਨਿਵ੍ਰਿੱਤ (ਨਿਸ਼ਫਲ) ਹੋ ਜਾਂਦਾ ਹੈ।